Home | Panjabi (IN)
ਗਲੋਬਲ ਸਟੇਟਮੈਂਟ ਔਫ ਐਥਿਕਸ
ਗਲੋਬਲ ਸਟੇਟਮੈਂਟ ਔਫ ਐਥਿਕਸ
ਸਾਡੇ ਮੁੱਖ ਕਾਰਜਕਾਰੀ ਅਧਿਕਾਰੀ ਵੱ ਲੋਂ ਸੰ ਦੇਸ਼

Our unique culture drives our purpose of saving people money so they can live better, and the foundation of our culture is a commitment to operating with integrity. Even as we change to meet the needs of our customers, Walmart will stay true to the values, beliefs and behaviors that have guided us over the last 50 years. Regardless of where each of us works in our global company, this Statement of Ethics is the guide to exemplifying integrity as a Walmart associate. It’s a daily resource for making honest, fair and objective decisions while operating in compliance with all laws and our policies. This Statement of Ethics applies to me, the board of directors and all associates at every level of our organization. Through your ethical behavior and willingness to speak up for the highest standards, we earn and keep the trust of our customers, each other and our local communities. We believe in everyday low cost and everyday low prices, but only if accomplished through our everyday integrity. Thank you for your commitment to our Statement of Ethics. It means more than making ethical decisions; it demonstrates you care about Walmart, our reputation and our customers.

 

Doug McMillon
President and CEO
Wal-Mart Stores, Inc

ਸਾਡੀ ਬੇਜੋੜ ਸੰਸਕ੍ਰਿਤੀ ਲੋਕਾਂ ਦੇ ਧਨ ਨੂੰ ਬਚਾਉਣ ਦੇ ਸਾਡੇ ਮੰਤਵ ਨੂੰ ਅੱਗੇ ਵਧਾਉਂਦੀ ਹੈ ਤਾਂ ਜੋ ਉਹ ਬਿਹਤਰ ਜੀਵਨ ਜੀ ਸਕਣ ਅਤੇ ਸਾਡੀ ਸੰਸਕ੍ਰਿਤੀ ਦੀ ਨੀਂਹ ਇਮਾਨਦਾਰੀ ਨਾਲ ਅਮਲ ਕਰਨ ਦੇ ਪ੍ਰਤੀ ਵਚਨਬੱਧਤਾ ਹੈ। ਹਾਲਾਂਕਿ ਅਸੀਂ ਆਪਣੇ ਗਾਹਕਾਂ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਬਦਲਾਵ ਕਰਦੇ ਹਾਂ, ਪਰੰਤੂ ਅਸੀਂ ਆਪਣੇ ਮੱਲਾਂ, ੁ ਵਿਸ਼ਵਾਸ਼ ਅਤੇ ਵਿਵਹਾਰਾਂ ਨੂੰ ਇਮਾਨਦਾਰੀ ਨਾਲ ਕਾਇਮ ਰੱਖਾਂਗੇ, ਜਿਹਨਾਂ ਨੇ ਪਿਛਲੇ 50 ਵਰ੍ਹਿਆਂ ਤੋਂ ਸਾਡੀ ਅਗਵਾਈ ਕੀਤੀ ਹੈ।

ਇਸ ਗੱਲ 'ਤੇ ਵਿਚਾਰ ਕੀਤੇ ਬਿਨਾਂ ਕਿ ਸਾਡੀ ਵਿਸ਼ਵਵਿਆਪੀ ਕੰਪਨੀ ਵਿੱਚ ਅਸੀਂ ਸਾਰੇ ਕਿੱਥੇ ਕੰਮ ਕਰਦੇ ਹਾਂ, ਸਟੇਟਮੈਂਟ ਔਫ ਐਥਿਕਸ ਇੱਕ ਵਾਲਮਾਰਟ ਸਹਿਯੋਗੀ ਦੇ ਤੌਰ 'ਤੇ ਇਮਾਨਦਾਰੀ ਦੀ ਮਿਸਾਲ ਦੇਣ ਦੀ ਗਾਈਡ ਹੈ। ਇਹ ਸਾਰੇ ਕਾਨੂੰ ਨਾਂ ਅਤੇ ਸਾਡੀਆਂ ਨੀਤੀਆਂ ਦੇ ਅਨੁਸਾਰ ਅਮਲ ਕਰਦੇ ਸਮੇਂ ਇਮਾਨਦਾਰ, ਨਿਰਪੱਖ ਅਤੇ ਅਸਲੀ ਫੈਸਲੇ ਕਰਨ ਦਾ ਇੱਕ ਰੋਜ਼ਾਨਾ ਦਾ ਸ੍ਰੋਤ ਹੈ। ਇਹ ਸਟੇਟਮੈਂਟ ਔਫ ਐਥਿਕਸ ਮੇਰੇ 'ਤੇ, ਬੋਰਡ ਔਫ ਡਾਇਰੈਕਟਰਾਂ ਅਤੇ ਸਾਡੀ ਕੰਪਨੀ ਦੇ ਹਰ ਪੱਧਰ ਦੇ ਸਾਰੇ ਸਹਿਯੋਗੀਆਂ 'ਤੇ ਲਾਗੂ ਹੰਦੀ ਹੈ।

ਤੁਹਾਡੇ ਨੈਤਿਕ ਵਿਵਹਾਰ ਅਤੇ ਉੱਚ ਪੱਧਰਾਂ ਨੂੰ ਪ੍ਰਗਟ ਕਰਨ ਦੀ ਇੱਛਾ ਨਾਲ, ਅਸੀਂ ਸਾਡੇ ਗਾਹਕਾਂ, ਇੱਕ-ਦੂਜੇ ਦਾ ਅਤੇ ਸਾਡੇ ਸਥਾਨਕ ਸਮਾਜ ਦਾ ਭਰੋਸਾ ਖੱਟਦੇ ਹਾਂ ਅਤੇ ਇਸਨੂੰ ਕਾਇਮ ਰੱਖਦੇ ਹਾਂ। ਅਸੀਂ ਰੋਜ਼ਾਨਾ ਘੱਟ ਲਾਗਤ ਅਤੇ ਰੋਜ਼ਾਨਾ ਘੱਟ ਮੱਲ ਕਰਨ ੁ ਵਿੱਚ ਯਕੀਨ ਰੱਖਦੇ ਹਾਂ, ਪਰੰਤੂ ਇਹ ਕੇਵਲ ਸਾਡੀ ਰੋਜ਼ਾਨਾ ਦੀ ਇਮਾਨਦਾਰੀ ਨਾਲ ਹੀ ਪੂਰਾ ਕੀਤਾ ਜਾ ਸਕਦਾ ਹੈ। 

ਸਾਡੀ ਸਟੇਟਮੈਂਟ ਔਫ ਐਥਿਕਸ ਦੇ ਪ੍ਰਤੀ ਤੁਹਾਡੀ ਵਚਨਬੱਧਤਾ ਲਈ ਤੁਹਾਡਾ ਧੰਨਵਾਦ। ਇਸਦਾ ਭਾਵ ਨੈਤਿਕ ਫੈਸਲੇ ਕਰਨ ਤੋਂ ਵਧ ਕੇ ਹੈ; ਇਹ ਦਰਸਾਉਂਦਾ ਹੈ ਕਿ ਤੁਸੀਂ ਵਾਲਮਾਰਟ, ਸਾਡੀ ਸ਼ਾਖ ਅਤੇ ਸਾਡੇ ਗਾਹਕਾਂ ਦਾ ਧਿਆਨ ਰੱਖਦੇ ਹੋ। 

 

ਡੌ ਮੈਕਮਿਲਨ
ਪ੍ਰੈਜੀਡੈਂਟ ਅਤੇ ਸੀ.ਈ.ਓ.
ਵਾਲ-ਮਾਰਟ ਸਟੋਰਸ, ਇਨਕਾਰਪੋਰੇਸ਼ਨ

ਨੈਤਿਕਤਾ ਦਾ ਬਿਆਨ
ਨੈਤਿਕ ਵਿਹਾਰ ਦੇ ਸਬੰਧ ਵਿੱਚ ਸਾਡੀ ਕੰਪਨੀ ਦੀਆਂ ਕਦਰਾਂ-ਕੀਮਤਾਂ ਅਤੇ ਨੀਤੀਆਂ ਨੂੰ ਬਿਹਤਰ ਢੰਗ ਨਾਲ ਸਮਝਣ ਲਈ ਵਾਲਮਾਰਟ ਦੇ ਨੈਤਿਕਤਾ ਦੇ ਬਿਆਨ ਨੂੰ ਪੜ੍ਹੋ।
ਨੈਤਿਕਤਾ ਦਾ ਬਿਆਨ